24 ਦਸੰਬਰ ਤੋਂ ਫਿਰ ਦੋ ਰੋਜ਼ਾ ਪੰਜਾਬ ਦੌਰੇ ’ਤੇ ਹਨ ਅਰਵਿੰਦ ਕੇਜਰੀਵਾਲ : ਹਰਪਾਲ ਸਿੰਘ ਚੀਮਾ

ਆਪ’ ਦੇ ਗੁਰਦਾਸਪੁਰ ਅਤੇ ਸ੍ਰੀ ਅੰਮ੍ਰਿਤਸਰ  ਜਿਲੇ ਦੇ ਵੱਖ ਵੱਖ ਪ੍ਰੋਗਰਾਮਾਂ ’ਚ ਕਰਨਗੇ ਸ਼ਮੂਲੀਅਤ ਚੰਡੀਗੜ੍ਹ, 23 ਦਸੰਬਰਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 24 ਦਸੰਬਰ (ਸ਼ੁੱਕਰਵਾਰ) ਨੂੰ ਦੋ ਰੋਜ਼ਾ ਦੌਰੇ ’ਤੇ ਪੰਜਾਬ ਆਉਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ … Continue reading 24 ਦਸੰਬਰ ਤੋਂ ਫਿਰ ਦੋ ਰੋਜ਼ਾ ਪੰਜਾਬ ਦੌਰੇ ’ਤੇ ਹਨ ਅਰਵਿੰਦ ਕੇਜਰੀਵਾਲ : ਹਰਪਾਲ ਸਿੰਘ ਚੀਮਾ